ਜ਼ਿਲੇ ਅੰਦਰ ਅੱਜ ਇੱਕ ਦਿਨ ਵਿਚ 20,000 ਵੈਕਸੀਨ ਲੱਗੀ

ਗੁਰਦਾਸਪੁਰ, 21 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਅੱਜ ਇਕੋ ਦਿਨ 20,000 ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ। ਪੰਜਾਬ ਸਰਕਾਰ ਵਲੋਂ ਜਿਲੇ ਗੁਰਦਾਸਪੁਰ ਨੂੰ ਵੀਹ ਹਜ਼ਾਰ ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ ਅਤੇ ਜ਼ਿਲਾ ਵਾਸੀਆਂ ਨੇ ਵੈਕਸੀਨ ਲਗਾਉਣ ਵਿਚ ਪੂਰਾ ਸਹਿਯੋਗ ਦਿੱਤਾ ਤੇ … Continue reading ਜ਼ਿਲੇ ਅੰਦਰ ਅੱਜ ਇੱਕ ਦਿਨ ਵਿਚ 20,000 ਵੈਕਸੀਨ ਲੱਗੀ